ਅੱਖਾਂ ਖੂਹੇ ਲਹਿ ਜਾਣੀਆਂ

- (ਇਉਂ ਜਾਪਣਾ ਜਿਵੇਂ ਚਿੰਤਾ ਆਦਿਕ ਨਾਲ ਅੱਖਾਂ ਦੇ ਆਨੇ ਡੂੰਘੇ ਹੋ ਗਏ ਹਨ)

ਮਾਂ ਨੇ ਸਾਰਾ ਹਾਲ ਰਾਓ ਸਾਹਿਬ ਨੂੰ ਦੱਸਿਆ। ਉਨ੍ਹਾਂ ਨੂੰ ਵੀ ਸਿਰੋਂ ਸੱਟ ਪੈ ਗਈ। ਦੋਵੇਂ ਪਤੀ ਪਤਨੀ ਮਰਦੇ ਜਾ ਰਹੇ ਸਨ। ਅੱਖਾਂ ਖੂਹੇ ਲਹਿ ਗਈਆਂ ਤੇ ਰੰਗ ਪੀਲੇ ਪੈ ਗਏ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ