ਅੱਖਾਂ ਖੁੱਲ੍ਹ ਜਾਣੀਆਂ

- (ਸਮਝ ਆ ਜਾਣੀ, ਹਾਲਾਤ ਦਾ ਗਿਆਨ ਹੋਣਾ)

ਆਪਣੇ ਦੇਸ ਦੇ ਪਾਲਿਟਿਕਸ ਨਾਲ ਦਿਲਚਸਪੀ ਤਾਂ ਮੇਰੀ ਪਹਿਲਾਂ ਹੀ ਕਾਫੀ ਸੀ, ਪਰ ਜਿਸ ਬਰੀਕੀ, ਦੂਰ ਦਰਸ਼ਤਾ ਤੇ ਸਿਆਣਪ ਨਾਲ ਮਨਸੂਰ ਰਾਜਸੀ ਨੁਕਤਿਆਂ ਉੱਤੇ ਕਲਮ ਚਲਾਂਦਾ ਸੀ, ਉਨ੍ਹਾਂ ਨੂੰ ਪੜ੍ਹਕੇ ਤਾਂ ਮੇਰੀਆਂ ਅੱਖਾਂ ਹੀ ਖੁੱਲ੍ਹ ਗਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ