ਅੱਖਾਂ ਮੱਥੇ ਤੇ ਧਰ ਲੈਣੀਆਂ

- (ਝਾਕਾ ਲਾਹ ਦੇਣਾ)

ਸ਼ਿਆਮਾ ਜਦ ਗੁੱਸੇ ਵਿੱਚ ਪਾਗਲ ਹੋ ਕੇ ਪਤੀ ਨੂੰ ਏਥੋਂ ਤਕ ਕਹਿ ਦੇਂਦੀ- "ਝੂਟ ਲਏ ਤੁਹਾਡੇ ਪੱਟ ਦੇ ਪੰਘੂੜੇ" ਤਾਂ ਪ੍ਰਭਾਕਰ ਦਾ ਦਿਲ ਕਰਦਾ ਕਿ ਉਹ ਇਸੇ ਘੜੀ ਘਰ ਨੂੰ ਅੱਗ ਲਾ ਕੇ ਫੂਕ ਸੁੱਟੇ। ਸ਼ਿਆਮਾ ਪਾਸੋਂ ਇਹੋ ਜਿਹੀ ਸਰਦ ਮੋਹਰੀ ਦੀ ਉਹ ਆਸ ਨਹੀਂ ਸੀ ਰੱਖਦਾ। ਬਰਾਬਰ ਉਸ ਦੇ ਦਿਲ ਵਿੱਚ ਆਉਂਦੀ-ਇਹ ਸਭ ਗਰੀਬੀ ਦਾ ਹੀ ਫਲ ਹੈ ਕਿ ਮੇਰੀ ਸਤੀ ਸਤਵੰਤੀ ਪਤਨੀ ਨੇ ਵੀ ਅੱਖਾਂ ਮੱਥੇ ਤੇ ਧਰ ਲਈਆਂ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ