ਅੱਖਾਂ ਮੀਟ ਕੇ ਕੰਮ ਕਰਨਾ

- (ਲਾਪਰਵਾਹੀ ਨਾਲ ਕੰਮ ਕਰਨਾ)

ਤੁਹਾਡੇ ਪਿਉ ਦੀ ਰਕਮ ਲਗਦੀ ਹੋਵੇ ਤਾਂ ਤੁਹਾਨੂੰ ਦਰਦ ਹੋਵੇ। ਇਸ ਤਰ੍ਹਾਂ ਅੱਖਾਂ ਮੀਟ ਕੇ ਕੰਮ ਕਰਦੇ ਹੋ ਜਿਵੇਂ ਏਸ ਕੰਮ ਨਾਲ ਤੁਹਾਡਾ ਸਰੋਕਾਰ ਹੀ ਕੋਈ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ