ਅੱਖਾਂ ਮੀਟ ਰੱਖਣਾ

- (ਬੇ-ਪਰਵਾਹ ਰਹਿਣਾ, ਚੁੱਪ ਰਹਿਣਾ)

ਕੀ ਮੈਂ ਸੁਣ ਨਹੀਂ ਚੁਕੀ ਜਿਸ ਤਰਾਂ ਤੁਸੀਂ ਚੌਵੀ ਚੌਵੀ ਘੰਟੇ ਰੋਜ਼ਾਨਾ ਮਿਹਨਤ ਕਰਕੇ ਜ਼ਖਮੀਆਂ ਨੂੰ ਸਿਹਤਯਾਬ ਕੀਤਾ ਸੀ ? ਏਹੋ ਤਾਂ ਉੱਚ ਆਤਮਾਆਂ ਦੀ ਖੂਬੀ ਹੁੰਦੀ ਹੈ ਕਿ ਉਹ ਆਪਣੇ ਗੁਣਾ ਵੱਲੋਂ ਹਮੇਸ਼ਾਂ ਅੱਖਾਂ ਮੀਟੀ ਰੱਖਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ