ਅੱਖਾਂ ਮੀਟ ਸਕਣਾ

- (ਬੇ-ਪਰਵਾਹ ਹੋਣਾ, ਅਣਜਾਣ ਹੋਏ ਰਹਿਣਾ)

ਯਕੀਨ ਕਿਸੇ ਨੂੰ ਆਵੇ, ਨਾ ਆਵੇ ਪਰ ਅਸਲੀਅਤ ਵੱਲੋਂ ਤਾਂ ਕੋਈ ਅੱਖਾਂ ਨਹੀਂ ਮੀਟ ਸਕਦਾ ਕਿ ਇਸ ਬਦ-ਨਸੀਬਾਂ ਦੀ ਬਸਤੀ ਵਿੱਚ ਬੇ-ਓੜਕ ਤਖਤ ਹਜ਼ਾਰੇ ਦੇ ਵਾਲੀ, ਤੇ ਅਣ-ਗਿਣਤ ਝੰਗ ਸਿਆਲਾਂ ਦੀਆਂ ਸਲੇਟੀਆਂ ਮੌਜੂਦ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ