ਅੱਖਾਂ ਨੀਵੀਆਂ ਪਾ ਲੈਣਾ

- (ਸ਼ਰਮਿੰਦਾ ਹੋ ਜਾਣਾ)

ਜਦੋਂ ਉਸ ਦਾ ਕੱਚਾ ਚਿੱਠਾ ਮੈਂ ਉਹਦੇ ਸਾਹਮਣੇ ਪੰਚਾਇਤ ਵਿੱਚ ਸੁਣਾਇਆ ਤਾਂ ਉਸ ਨੇ ਅੱਖਾਂ ਨੀਵੀਆਂ ਪਾ ਲਈਆਂ ਤੇ ਚੁੱਪ ਵੱਟ ਲਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ