ਅੱਖਾਂ ਨੂੰ ਖੁਮਾਰੀ ਚੜ੍ਹਨੀ

- (ਮਸਤੀ ਆਉਣੀ, ਅਤਿ ਸੁਆਦ ਦੀ ਅਵਸਥਾ)

ਫੁੱਲਾਂ ਦੀ ਪਿਟਾਰੀ, ਪੀਲੇ ਭੋਛਣੀ ਸ਼ਿੰਗਾਰੀ, ਇਹ ਛਲੇਡੇ ਜਿਹੀ ਨਾਰੀ, ਕਿਹੜੀ ਚੰਦਲ ਕੁਮਾਰੀ ਹੈ ? ਪਾਇਲਾਂ ਕੀ ਪਾਵੇ, ਕਲਾਂ ਸੁੱਤੀਆਂ ਜਗਾਵੇ ਪਈ, ਚਿਤ ਹੋਇਆ ਚਿੱਤ, ਚੜ੍ਹੀ ਅੱਖਾਂ ਨੂੰ ਖੁਮਾਰੀ  ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ