ਅੱਖਾਂ ਨੂੰ ਸਰੂਰ ਆਉਣਾ

- (ਅਨੰਦ, ਮਸਤੀ, ਅੱਖਾਂ ਵਿੱਚੋਂ ਦ੍ਰਿਸ਼ਟਮਾਨ ਹੋਣੀ)

ਧੁਰ ਕੋਠੇ ਤੇ ਖੜੋਤਿਆਂ ਖੜੋਤਿਆਂ ਬਹਾਦਰ ਦੀ ਨਜ਼ਰ ਬਾਹਰ ਵਾਰ ਪੋਠੋਹਾਰ ਦੀ ਧਰਤੀ ਤੇ ਪਈ, ਤੇ ਜਿਸ ਤਰ੍ਹਾਂ ਉਹਦੀਆਂ ਅੱਖਾਂ ਨੂੰ ਇਕ ਸਰੂਰ ਜਿਹਾ ਆ ਗਿਆ, ਉਹਦਾ ਸਿਰ ਨਿਵ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ