ਅੱਖਾਂ ਪਾੜ ਪਾੜ ਤੱਕਣਾ

- (ਬੇਸ਼ਰਮੀ ਨਾਲ ਕਿਸੇ ਵੱਲ ਵੇਖਣਾ)

ਰਾਣੀ ਨੇ ਇਕ ਦਿਨ ਆਪਣੇ ਵੀਰ ਨੂੰ ਕਿਹਾ, “ਸਾਡੇ ਸਕੂਲ ਸਾਹਵੇਂ ਬੈਠਾ ਇੱਕ ਛਾਬੜੀ ਵਾਲਾ ਮੈਨੂੰ ਅੱਖਾਂ ਪਾੜ ਪਾੜ ਤੱਕਦਾ ਹੈ।" ਉਸਨੂੰ ਸਬਕ ਸਿਖਾਉਣਾ ਪਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ