ਅੱਖਾਂ ਪਰਤ ਲੈਣਾ

- (ਦੋਸਤੀ ਛੱਡ ਕੇ ਗੈਰ ਬਣ ਜਾਣਾ)

ਜਦੋਂ ਮੇਰੇ ਪਾਸ ਧਨ ਸੀ, ਮੇਰੇ ਆਲੇ ਦੁਆਲੇ ਮਿੱਤਰਾਂ ਦਾ ਜਮਘਟਾ ਰਹਿੰਦਾ ਸੀ: ਜਦੋਂ ਮਾਇਆ ਨੇ ਅੱਖਾਂ ਪਰਤ ਲਈਆਂ ਤਾਂ ਮਿੱਤਰਾਂ ਨੇ ਵੀ ਪਰਤ ਲਈਆਂ। ਹੁਣ ਕੋਈ ਨੇੜੇ ਨਹੀਂ ਢੁੱਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ