ਅੱਖਾਂ ਸਾਹਮਣੇ ਫਿਰਨਾ

- (ਚੇਤੇ ਆਉਣਾ)

ਇਕੱਲਾ ਰੂਪ ਮੁੜ ਸੋਚਾਂ ਵਿੱਚ ਗੋਤੇ ਖਾਣ ਲੱਗਾ। ਉਹ ਚਾਹੁੰਦਾ ਸੀ ਕਿ ਕਿਹੜਾ ਵੇਲਾ ਹੋਵੇ, ਜਦ ਚੰਨੋ ਨੂੰ ਘੋੜੀ ਤੇ ਲੈ ਕੇ ਉਡੰਤਰ ਹੋ ਜਾਵਾਂ। ਮਿਰਜ਼ੇ ਦੀ ਕਹਾਣੀ ਉਸ ਦੀਆਂ ਅੱਖਾਂ ਸਾਹਮਣੇ ਫਿਰਨ ਲੱਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ