ਅੱਖਾਂ ਸਜਲ ਹੋ ਜਾਣੀਆਂ

- (ਰੋ ਪੈਣਾ, ਅੱਥਰੂ ਕਿਰਨੇ)

ਫੇਰੋਂ ਨੇ ਦੋ ਵਿਆਹ ਕੀਤੇ ਸਨ ਪਰ ਉਸ ਦੇ ਦੋਹਾਂ ਪਤੀਆਂ ਨੇ ਉਸ ਨੂੰ ਛੱਡ ਦਿੱਤਾ ਤੇ ਹੋਰ ਵਿਆਹ ਕਰਵਾ ਲਏ। ਹੁਣ ਉਹ ਇਕੱਲੀ ਰਹਿੰਦੀ ਸੀ। ਉਹ ਚੱਕੀ ਪੀਂਹਦੀ ਗਾਣਾ ਸ਼ੁਰੂ ਕਰ ਦਿੰਦੀ ਤੇ ਮੁੜ ਮੁੜ ਉਹਦੀਆਂ ਅੱਖਾਂ ਸਜਲ ਹੋ ਜਾਂਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ