ਅੱਖਾਂ ਟੇਡੀਆਂ ਕਰ ਜਾਣਾ

- (ਇਕਰਾਰ ਤੋਂ ਖਿਸਕ ਜਾਣਾ)

ਮਾਘੀ ਆ ਜਾਣ ਤੇ ਵੀ ਉਸ ਕੋਈ ਰੁਪਿਆ ਨਾ ਮੋੜਿਆ। ਜਿਊਣਾ ਪੰਚਾਇਤ ਵਿੱਚ ਫਿਰ ਅੱਖਾਂ ਫੇਰ ਗਿਆ। ਚਾਰ ਮਹੀਨੇ ਬੀਤ ਜਾਣ ਤੇ ਹਾੜ੍ਹੀ ਵੀ ਆ ਗਈ। ਜਿਊਣੇ ਨੇ ਇੱਕ ਦੋ ਆਦਮੀਆਂ ਦੀ ਸਹਾਇਤਾ ਨਾਲ ਜ਼ਮੀਨ ਫਿਰ ਮੱਲੋਜ਼ੋਰੀ ਵਾਹ ਲਈ। ਪੰਚਾਇਤ ਤੋਂ ਕੁਝ ਨਾ ਬਣਿਆ; ਜਿਨ੍ਹਾਂ ਜ਼ੁੰਮਾਂ ਲਿਆ ਸੀ ਉਹ ਵੀ ਅੱਖਾਂ ਟੇਡੀਆਂ ਕਰ ਗਏ। ਸੰਤੀ ਚੁਫੇਰਿਉਂ ਮੁਸ਼ਕਲਾਂ ਨੇ ਘੇਰ ਲਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ