ਅੱਖਾਂ ਥੱਲੇ ਆਣਾ

- (ਧਿਆਨ ਗੋਚਰੇ ਹੋ ਜਾਣਾ, ਪਤਾ ਲੱਗਣਾ)

ਉਸਨੂੰ ਆਪ ਤੇ ਕੋਈ ਗੱਲ ਕਰਨ ਲਈ ਅਉੜੇ ਨਾਂ ; ਬਸ ਜਿਹੜਾ ਗਲ ਕਰੇ ਉਸ ਦੇ ਮੂੰਹ ਵਲ ਬਿਟ ਬਿਟ ਤੱਕੀ ਜਾਵੇ। ਇਸ ਤਰ੍ਹਾਂ ਉਸ ਦੀ ਮੂਰਖਤਾ ਸਾਰਿਆਂ ਦੀਆਂ ਅੱਖਾਂ ਥੱਲੇ ਆ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ