ਅੱਖਾਂ ਉੱਤੇ ਬਿਠਾਉਣਾ

- (ਬਹੁਤ ਆਦਰ ਸਤਿਕਾਰ ਕਰਨਾ)

ਸਮਝਦਾਰ ਬੱਚੇ ਆਪਣੇ ਮਾਪਿਆਂ ਨੂੰ ਅੱਖਾਂ ਉੱਤੇ ਬਿਠਾ ਕੇ ਰੱਖਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ