ਅੱਖਾਂ ਵਹਿ ਪੈਣੀਆਂ

- (ਰੋ ਪੈਣਾ)

ਉਸਨੂੰ ਚੱਕਰ ਆ ਰਹੇ ਸਨ। ਪਰ ਝੱਟ ਹੀ ਉਹ ਅਬੜਵਾਹੀ ਮੰਜੇ ਤੋਂ ਉੱਠੀ ਤੇ ਸ਼ੰਕਰ ਦੇ ਲੱਕ ਨਾਲ ਲਿਪਟ ਕੇ ਕੁਰਲਾਉਣ ਲੱਗੀ। ਉਸ ਦਾ ਕਰੁਣਾ ਭਰਿਆ ਵਿਰਲਾਪ ਸੁਣ ਕੇ ਬੇ-ਓੜਕ ਅੱਖਾਂ ਵਹਿ ਪਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ