ਅੱਖਾਂ ਵਿੱਚ ਚਰਬੀ ਆਣੀ

- (ਹੰਕਾਰੀ ਹੋ ਜਾਣਾ)

ਕੱਲ੍ਹ ਉਹ ਭੁੱਖਾ ਮਰਦਾ ਸੀ, ਅੱਜ ਚਾਰ ਪੈਸੇ ਹੋ ਗਏ ਹਨ ਤੇ ਉਸ ਦੀਆਂ ਅੱਖਾਂ ਵਿੱਚ ਚਰਬੀ ਆ ਗਈ ਹੈ। ਕਿਸੇ ਨੂੰ ਕੁਝ ਸਮਝਦਾ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ