ਅੱਖਾਂ ਵਿੱਚ ਲਾਲੀ ਉੱਤਰਨੀ

- (ਗੁੱਸੇ ਨਾਲ ਅੱਖਾਂ ਲਾਲ ਹੋ ਜਾਣੀਆਂ)

ਜਦੋਂ ਉਹ ਘਰ ਪੁੱਜਾ ਤਾਂ ਉਸਨੇ ਘਰ ਦੀ ਹਾਲਤ ਦੇਖੀ। ਸਾਰਾ ਘਰ ਉੱਜੜਿਆ ਪਿਆ ਸੀ। ਇਹ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਲਾਲੀ ਉੱਤਰ ਆਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ