ਅੱਖਾਂ ਵਿੱਚ ਪਾਣੀ ਆ ਜਾਣਾ

- (ਪ੍ਰਸੰਨਤਾ ਤੇ ਖੁਸ਼ੀ ਦੇ ਹੁਲਾਰੇ ਵਿੱਚ ਅੱਖਾਂ ਸਜਲ ਹੋਣੀਆਂ, ਵੈਰਾਗਮਈ ਹਾਲਤਾਂ)

ਅਚਲਾ ਜਦੋਂ ਆਪਣੇ ਘਰ ਜਾਣ ਲੱਗੀ ਤਾਂ ਉਸ ਨੇ ਤਾਇਆ ਜੀ ਦੇ ਪੈਰ ਫੜੇ ਹੀ ਸਨ ਕਿ ਉਨ੍ਹਾਂ ਨੇ ਕਿਹਾ, 'ਪੁੱਤ੍ਰੀ, ਰੱਤੀ ਪੈਰ ਫੜ ਲੈਣ ਨਾਲ ਤੇ ਮੀਲ ਦੋ ਮੀਲ ਦੂਰ ਚਲੇ ਜਾਣ ਨਾਲ ਮੇਲ ਗੇਲ ਮੁੱਕਿਆ ਨਾ ਸਮਝੀਂ। ਤਾਇਆ ਜੀ ਦੀ ਇਹ ਗੱਲ ਸੁਣਕੇ ਅਚਲਾ ਦੀਆਂ ਅੱਖੀਆਂ ਵਿੱਚ ਪਾਣੀ ਆ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ