ਅੱਖਾਂ ਵਿੱਚ ਰੜਕਣਾ

- ਚੰਗਾ ਨਾ ਲੱਗਣਾ

ਦਮਨ ਨੇ ਬਲਜੀਤ ਨੂੰ ਕਿਹਾ ਜਿਹੜਾ ਇੱਕ ਵਾਰੀ ਮੇਰੇ ਨਾਲ ਧੋਖਾ ਕਰ ਜਾਵੇ ਮੇਰੇ ਉਹ ਇਨਸਾਨ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ।

ਸ਼ੇਅਰ ਕਰੋ