ਅੱਖਾਂ ਵਿੱਚੋਂ ਚਿਣਗਾਂ ਫੁੱਟਣ ਲੱਗਣੀਆਂ

- (ਗੁੱਸੇ ਨਾਲ ਅੱਖਾਂ ਲਾਲ ਹੋ ਜਾਣੀਆਂ)

ਅਚਾਨਕ ਹੀ ਜਗਤ ਸਿੰਘ ਨੇ ਆ ਕੇ ਉਸ ਨੂੰ ਇੱਕ ਅਜੇਹੀ ਭਿਆਨਕ ਖਬਰ ਸੁਣਾਈ, ਜਿਸ ਨੂੰ ਸੁਣ ਕੇ ਉਸਦੀਆਂ ਅੱਖਾਂ ਵਿੱਚੋਂ ਚਿਣਗਾਂ ਫੁੱਟਣ ਲੱਗੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ