ਅੱਖਾਂ ਵਿੱਚੋਂ ਡਿੱਗ ਜਾਣਾ

- (ਆਪਣੀ ਕਦਰ ਗੁਆ ਬਹਿਣਾ)

ਮੈਂ ਆਪਦਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਇਹ ਗੱਲ ਮੰਨਦੇ ਹੋ। ਮੇਰਾ ਵੀ ਕਿਸੇ ਦੀਆਂ ਅੱਖਾਂ ਵਿੱਚੋਂ ਡਿੱਗ ਜਾਣ ਦਾ ਇਹ ਪਹਿਲਾ ਤਜਰਬਾ ਹੈ। ਕੀ ਤੁਹਾਨੂੰ ਇਸ ਗੱਲ ਦਾ ਗਿਆਨ ਹੈ ਕਿ ਮੇਰਾ ਘਾਉ ਵੀ ਬੜਾ ਡੂੰਘਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ