ਅਖਾੜਾ ਬਣਿਆ ਹੋਣਾ

- (ਐਸੀ ਦਸ਼ਾ ਬਣ ਜਾਣੀ ਕਿ ਕਈ ਕਿਸਮ ਦੇ ਪਰਸਪਰ ਝਗੜੇ ਬਣ ਜਾਣ)

ਕਦੀ ਕਦੀ ਮੈਨੂੰ ਅਚਾਨਕ ਇਸ ਤਰ੍ਹਾਂ ਜਾਪਣ ਲੱਗਦਾ ਹੈ ਜਿਵੇਂ ਮਨਸੂਰ ਦਾ ਦਿਲ ਕਿਸੇ ਮਾਨਸਿਕ ਕਸ਼-ਮਕਸ਼ ਦਾ ਅਖਾੜਾ ਬਣਿਆ ਹੋਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ