ਆਖ਼ਰ ਚੁੱਕਣੀ

- (ਬਹੁਤ ਜ਼ੁਲਮ ਕਰਨਾ ; ਅਤਿ ਚੁੱਕ ਲੈਣੀ)

ਇਸ ਤਸੀਲਦਾਰ ਨੇ ਆਖ਼ਰ ਵੀ ਬੜੀ ਚੁੱਕੀ ਹੋਈ ਸੀ। ਵੱਢੀ ਤੋਂ ਬਿਨਾਂ ਕੋਈ ਕੰਮ ਨਹੀਂ ਸੀ ਕਰਦਾ। ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ ਹੁੰਦਾ ਹੀ ਆਇਆ ਏ। ਇੱਕ ਦਿਨ ਇਸ ਨੇ ਵੀ ਕਾਬੂ ਆਉਣਾ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ