ਅੱਖੀਆਂ ਭਰਨਾ

- (ਕਿਸੇ ਦੁਰਘਟਨਾ ਨੂੰ ਵੇਖ ਕੇ ਰੋਣ ਆਉਣਾ)

ਬਸੰਤ ਸਿੰਘਾ, ਤੂੰ ਅੱਖੀਆਂ ਨਾਂ ਭਰ ਤੇ ਨਾਂ ਭੋਲੇ ਦੇ ਮਰਨ ਦਾ ਐਡਾ ਗ਼ਮ ਕਰ। ਮਰਨਾ ਸਭ ਨੇ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ