ਅੱਖੀਆਂ ਚਾਰ ਹੋਣਾ

- (ਦੋ ਧਿਰਾਂ ਦੀ ਨਿਗਾਹ ਮਿਲਣੀ)

ਮਹਿੰਦਰ ਨੇ ਮੂੰਹ ਭੁਆ ਕੇ ਅਚਲਾ ਵਲ ਵੇਖਿਆ। ਉਨ੍ਹਾਂ ਅੱਖੀਆਂ ਚਾਰ ਹੁੰਦਿਆਂ ਹੀ ਨੀਵੀਂ ਪਾ ਲਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ