ਅੱਖੀਉਂ ਉਹਲੇ ਕਰਨਾ

- (ਛੁਪਾ ਛੱਡਣਾ, ਲੁਕਾਅ ਰੱਖਣਾ)

ਉਹ ਮਾਮਲੇ ਬਾਰੇ ਜਾਣਦੇ ਹੋਏ ਵੀ ਅੱਖੀਉਂ ਉਹਲੇ ਕਰ ਰਿਹਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ