ਅੱਖਾਂ ਵਿੱਚ ਲਹੂ ਉਤਰਨਾ

- (ਬਹੁਤ ਗੁੱਸੇ ਵਿੱਚ ਆਉਣਾ)

ਪੁੱਤਰ ਦੀ ਮਾੜੀ ਕਰਤੂਤ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਲਹੂ ਉੱਤਰ ਆਇਆ ਤੇ ਕਿਰਪਾਨ ਚੁੱਕ ਕੇ ਉਸ ਨੂੰ ਲੱਭਣ ਲਈ ਦੌੜਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ