ਅਲਫ਼ ਨੰਗਾ ਹੋਣਾ

- (ਬਿਲਕੁਲ ਨੰਗਾ ਹੋਣਾ, ਅੱਤ ਦਰਜੇ ਦਾ ਬੇਸ਼ਰਮ ਹੋ ਜਾਣਾ)

ਹੁਣ ਉਸ ਤੇ ਕਿਸੇ ਦੇ ਕਹਿਣ ਸਮਝਾਉਣ ਦਾ ਕੋਈ ਅਸਰ ਨਹੀਂ, ਉਹ ਤੇ ਅਲਫ਼ ਨੰਗਾ ਹੋ ਗਿਆ ਹੈ। ਵੱਡੇ ਨਿੱਕੇ ਦੀ ਸ਼ਰਮ ਉਸ ਲਾਹ ਸੁੱਟੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ