ਅਲ਼ਖ ਮੁਕਾਉਣੀ

- ਜਾਨੋਂ ਮਾਰ ਦੇਣਾ

ਭਾਰਤੀ ਸੈਨਿਕ ਇੰਨੀ ਬਹਾਦਰੀ ਨਾਲ ਲੜੇ ਕਿ ਉਹਨਾਂ ਨੇ ਵੈਰੀ ਦੀ ਅਲ਼ਖ ਮੁਕਾ ਦਿੱਤੀ।

ਸ਼ੇਅਰ ਕਰੋ