ਅੱਲਮ ਗੱਲਮ ਬਕਣਾ

- (ਜੋ ਮੂੰਹ ਆਵੇ ਸੋ ਬਿਨਾ ਸੋਚੇ ਸਮਝੇ ਆਖੀ ਜਾਣਾ)

ਜਦੋਂ ਉਹ ਸ਼ਰਾਬ ਦੇ ਲੋਰ ਵਿੱਚ ਹੁੰਦਾ ਹੈ, ਉਸ ਨੂੰ ਕੀ ਪਤਾ ਕਿ ਉਹ ਕੀ ਅੱਲਮ ਗੱਲਮ ਬਕੀ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ