ਅੱਲਮ ਗੱਲਮ ਕਰਨਾ

- (ਕਿਸੇ ਚੀਜ਼ ਨੂੰ ਐਸਾ ਖਾ ਪੀ ਜਾਣਾ ਕਿ ਮੁੜ ਉਸ ਦਾ ਕੋਈ ਪਤਾ ਹੀ ਨਾ ਦੇਣਾ)

ਤੇਰੇ ਘਰ ਕਿੰਨਾਂ ਹੀ ਲੁੱਟ ਦਾ ਸਮਾਨ ਅਸਾਂ ਪਾਇਆ ਸੀ, ਤੂੰ ਸਾਰਾ ਅੱਲਮ ਗੱਲਮ ਹੀ ਕਰ ਗਿਆ ਹੈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ