ਅਲਫ਼ੋਂ ਬੇ ਨਾ ਕਹਿਣੀ

- (ਕੁੱਝ ਵੀ ਨਾ ਕਹਿਣਾ)

ਮੈਂ ਭਾਵੇਂ ਜੋ ਕੁਝ ਮਰਜ਼ੀ ਕਰਾਂ, ਮੇਰੇ ਪਿਤਾ ਜੀ ਨੇ ਮੈਨੂੰ ਕਦੇ ਅਲਫ਼ੋਂ ਬੇ ਨਹੀਂ ਕਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ