ਆਲਿਆਂ ਟੋਲਿਆਂ ਵਿੱਚ ਰੱਖਣਾ

- (ਗੋਲ ਮੋਲ ਗੱਲ ਕਰੀ ਜਾਣੀ)

ਪਰ ਤੂੰ ਦੱਸਦੀ ਕਿਉਂ ਨਹੀਂ ਦਿਲ ਦੀ ਗੱਲ ? ਜਿੰਨੀ ਵਾਰੀ ਮੈਂ ਤੇਰੇ ਅੱਗੇ ਇਹ ਗੱਲ ਛੇੜੀ, ਤੂੰ ਆਲਿਆਂ ਟੋਲਿਆਂ ਵਿੱਚ ਈ ਰੱਖਦੀ ਰਹੀ ਏਂ। ਅੱਜ ਮੈਂ ਤੈਥੋਂ ਪੁੱਛ ਕੇ ਹੀ ਛੱਡਾਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ