ਅੱਲੇ ਫੱਟਾਂ ਤੇ ਲੂਣ ਛਿੜਕਣਾ

- (ਦੁਖੀ ਕਰਨਾ, ਦੁਖੀ ਬੰਦੇ ਨੂੰ ਹੋਰ ਦੁਖੀ ਕਰਨਾ)

ਓ ਕਮੀਨੇ, ਤੂੰ ਕਿਉਂ ਮੇਰੇ ਅੱਲੇ ਫੱਟਾਂ ਤੇ ਲੂਣ ਛਿੜਕਣ ਆਇਆ ਏਂ ? ਮੇਰਾ ਮਹਿਮਾਨ ਹੋ ਕੇ ਤੂੰ ਮੇਰੇ ਲੜਕੇ ਤੇ ਵਾਰ ਕੀਤਾ, ਫੇਰ ਯਤਨ ਕੀਤਾ ਕਿ ਮੈਂ ਆਪਣੇ ਫੱਟੜ ਪੁੱਤਰ ਨੂੰ ਹਸਪਤਾਲ ਨਾ ਦਾਖ਼ਲ ਕਰਾਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ