ਆਲੂ ਸ਼ੋਰੇ ਦਾ ਭਾਅ ਚੇਤੇ ਆ ਜਾਣਾ

- (ਹੱਥ ਤੰਗ ਹੋ ਜਾਣਾ)

"ਸ਼ੁਕਰ ਕਰ, ਪੁੱਤਰ ਤੇ ਕੰਮ ਦਾ ਨਿਕਲਿਆ ਈ। ਜੇ ਏਹ ਵੀ ਚਾਰ ਪੈਸੇ ਲਿਆ ਕੇ ਅੱਗੇ ਨਾ ਧਰਦਾ ਤਾਂ ਤੈਨੂੰ ਆਲੂ ਸ਼ੋਰੇ ਦਾ ਭਾਅ ਚੇਤੇ ਆ ਜਾਣਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ