ਅਣਖ ਗੁਆਉਣੀ

- (ਅਣਖ (ਗ਼ੈਰਤ, ਸੂਰ ਬੀਰਤਾ ਆਦਿ) ਗਵਾ ਲੈਣੀ)

ਉਹ ਲਾਲ ਚੰਦ, ਜਿਦ੍ਹੇ ਨਾਲ ਇਸ ਕੁੜੀ ਦੀ ਪਹਿਲੇ ਮੰਗਣੀ ਹੋਈ ਹੋਈ ਸੀ, ਸੁਣਿਆ ਏ, ਉਸ ਦੇ ਪਿਛਲੇ ਕਹਿੰਦੇ ਨੇ, ਪਈ ਭਾਵੇਂ ਕਿੱਦਾਂ ਹੋਵੇ, ਆਪਣੀ ਨੂੰਹ ਦੂਜੇ ਦੇ ਡੋਲੇ ਚੜ੍ਹਨ ਨਹੀਂ ਦੇਣੀ। ਸਿਰ ਚਲਿਆ ਜਾਏ ਪਰ ਅਣਖ ਨਹੀਂ ਗੁਆਉਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ