ਅੰਦਰ ਅੱਗ ਲੱਗ ਉੱਠਣੀ

- (ਦਿਲ ਵਿੱਚ ਬੜੇ ਉਬਾਲ ਉੱਠਣੇ)

ਇਸ ਤੋਂ ਬਾਅਦ ਦੀ ਕੀ ਦੱਸਾਂ, ਪਤਾ ਨਹੀਂ ਮੈਨੂੰ ਕੀ ਹੋ ਗਿਆ ਕਿ ਉਹਨਾਂ ਚੀਜ਼ਾਂ ਨੂੰ ਵੇਖਦਿਆਂ ਹੀ ਮੇਰੇ ਅੰਦਰ ਅੱਗ ਲੱਗ ਉੱਠੀ। ਇਹੋ ਦਿਲ ਕਰੇ ਕਿ ਸਾਰੇ ਸ਼ਹਿਰ ਦੇ ਇਹੋ ਜਿਹੇ ਮਕਾਨਾਂ ਨੂੰ ਰਾਤੋ ਰਾਤ ਭੰਨ ਕੇ ਅੰਦਰ ਪਾ ਲਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ