ਅੰਦਰ ਹੌਲ ਪੈਣਾ

- (ਕਿਸੇ ਮੰਦੀ, ਹੋਣੀ ਦਾ ਫਿਕਰ ਹੋਣਾ)

ਮੈਂ ਰੋਟੀ ਕਿਵੇਂ ਖਾਵਾਂ, ਮੇਰੇ ਅੰਦਰ ਹੌਲ ਪੈ ਰਿਹਾ ਹੈ। ਸ਼ਾਮ ਸਵੇਰ ਦਾ ਘਰੋਂ ਗਿਆ ਹੈ ਤੇ ਅਜੇ ਤੱਕ ਨਹੀਂ ਆਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ