ਅੰਦਰ ਕਾਲਾ ਕਾਲਾ ਹੋਣਾ

- (ਅੰਦਰ ਖੋਟ ਹੋਣਾ, ਧੋਖਾ ਹੋਣਾ)

ਦੋਸਤ ਬਣ ਕੇ ਗਗਨ ਨੇ ਮੈਨੂੰ ਧੋਖਾ ਦਿੱਤਾ, ਇਸਤੇ ਮੈਨੂੰ ਉਸਦਾ ਅੰਦਰ ਕਾਲਾ ਕਾਲਾ ਪ੍ਰਤੀਤ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ