ਅੰਦਰ ਪਾ ਲੈਣਾ

- (ਆਪਣੇ ਘਰ ਵਿੱਚ ਇਕੱਠਾ ਕਰ ਲੈਣਾ, ਸਾਂਭ ਲੈਣਾ)

ਚਾਚੇ ਨੇ ਭਰਾ ਦੀ ਸਾਰੀ ਖੱਟੀ ਕਮਾਈ ਆਪਣੇ ਅੰਦਰ ਪਾ ਲਈ ਹੈ ਤੇ ਇਹ ਵਿਚਾਰੇ ਯਤੀਮ ਭਤੀਜੇ ਲੋਕਾਂ ਦੇ ਦਰਾਂ ਤੇ ਰੁਲ ਰਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ