ਅੰਦਰ ਸਾਂਝਾ ਕਰਨਾ

- (ਕਿਸੇ ਨਾਲ ਮਨ ਦਾ ਭੇਤ ਖੋਲ੍ਹਣਾ)

ਆਮ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਨਨਾਣ ਭਰਜਾਈ ਦੀ ਚੰਗੀ ਨਹੀਂ ਬਣਦੀ, ਪਰ ਚੰਨੇ ਤੇ ਭਜਨੋਂ ਦੇ ਘਿਉ ਸ਼ੱਕਰ ਹੋਣ ਦਾ ਖਾਸ ਕਾਰਨ ਸੀ। ਹਰ ਨਵੀਂ ਵਹੁਟੀ ਨੂੰ ਓਪਰੇ ਮਾਹੌਲ ਵਿੱਚ ਅੰਦਰ ਸਾਂਝਾ ਕਰਨ ਲਈ ਇੱਕ ਸਹੇਲੀ ਦੀ ਲੋੜ ਹੁੰਦੀ ਹੈ ਅਤੇ ਇਹ ਕਾਰਨ ਭਜਨੋ ਤੇ ਠੀਕ ਢੁਕਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ