ਅੰਦਰ ਤੀਕ ਧਸ ਜਾਣਾ

- (ਦਿਲ ਮੋਹ ਲੈਣਾ, ਇਤਬਾਰ ਜਮਾ ਲੈਣਾ)

ਧਰਮ ਚੰਦ ਵਿੱਚ ਸਭ ਤੋਂ ਵੱਡਾ ਗੁਣ ਸੀ ਮਿੱਠਾ ਬਣਨਾ- ਇਤਨਾ ਮਿੱਠਾ ਕਿ ਅਗਲੇ ਦੇ ਅੰਦਰ ਤੀਕ ਧਸ ਜਾਣਾ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ