ਅੰਦਰਲਾ ਸਾਹ ਅੰਦਰ ਤੇ ਬਾਹਰਲਾ ਬਾਹਰ ਰਹਿਣਾ

- (ਬਹੁਤ ਘਬਰਾ ਜਾਣਾ, ਹੋਸ਼ ਮਾਰੀ ਜਾਣੀ)

ਖੁਸ਼ਹਾਲ ਸਿੰਘ ਨੇ ਮਾਤਾ ਭਾਗਵੰਤੀ ਨੂੰ ਦੱਸਿਆ ਕਿ ਤੇਰੇ ਪੁੱਤਰ ਨੇ ਇੱਕ ਅਮੀਰ ਰੰਡੀ ਜਨਾਨੀ ਨਾਲ ਵਿਆਹ ਕਰ ਲਿਆ ਹੈ। ਇਹ ਸੁਣ ਕੇ ਭਾਗਵੰਤੀ ਦਾ ਅੰਦਰਲਾ ਸਾਹ ਅੰਦਰ ਤੇ ਬਾਹਰਲਾ ਬਾਹਰ ਰਹਿ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ