ਆਂਦਰਾਂ ਹੋਣੀਆਂ

- (ਧੀ ਪੁੱਤ ਦਾ ਪਿਆਰ)

ਕ੍ਰਿਪਾਲ ਸਿੰਘ : ਭਾਈ ਜੀ ! ਤੁਸੀਂ ਮੁੰਡੇ ਦਾ ਐਨਾ ਫ਼ਿਕਰ ਕਿਉਂ ਕਰਦੇ ਹੋ ?
ਦੇਵਾ ਸਿੰਘ : ਫਿਕਰ ਨਾ ਕਰਾਂ ਤਾਂ ਹੋਰ ਕੀ ਕਰਾਂ। ਆਂਦਰਾਂ ਜੁ ਹੋਈਆਂ। ਦੋ ਮਹੀਨੇ ਉਂਞ ਹੀ ਚਿੱਠੀ ਨਹੀਂ ਆਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ