ਆਂਦਰਾਂ ਲੂਹ ਸੁੱਟਣੀਆਂ

- (ਦੁਖੀ ਕਰਨਾ)

ਆਪਣੇ ਇਨ੍ਹਾਂ ਕਾਰਿਆਂ ਨਾਲ ਮੇਰੀਆਂ ਆਂਦਰਾਂ ਨਾ ਲੂਹ। ਮੈਂ ਤਾਂ ਪਹਿਲਾਂ ਹੀ ਦੁਖੀ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ