ਆਂਦਰਾਂ ਤਪਣੀਆਂ

- (ਦੁਖੀ ਹੋਣਾ)

ਬਿਰਜੂ ਸ਼ਾਹ- ਹੋਰ ਪੁੱਤਰ, ਕੋਈ ਧੀਆਂ ਭੈਣਾਂ ਨੂੰ ਸਾਰੀ ਉਮਰ ਘਰ ਬਿਠਾਲ ਛੱਡਦਾ ਏ ?
ਪਰਮਾਨੰਦ- ਪਰ ਭਾਈ ਜੀ, ਜਾਣ ਬੁੱਝ ਕੇ ਇਕ ਬੇਬੱਸ ਅਬਲਾ ਨੂੰ ਵੀ ਭੱਠ ਵਿੱਚ ਝੋਕਣਾ ਜੁਲਮ ਏ। ਉਹਦੀਆਂ ਆਂਦਰਾਂ ਨਾ ਤਪਣਗੀਆਂ ?
 

ਸ਼ੇਅਰ ਕਰੋ

📝 ਸੋਧ ਲਈ ਭੇਜੋ