ਆਂਦਰਾਂ ਠੰਢੀਆਂ ਹੋਣੀਆਂ

- (ਮਨ ਨੂੰ ਸ਼ਾਂਤੀ ਆਉਣੀ)

"ਕਾਕਾ ਦਫਤਰੋਂ ਆ ਗਿਆ ਏ, ਮੇਰੀ ਲਾਡਲੀ ਧੀ ਮਾਲਤੀ ਆ ਗਈ ਹੈ? ਕੀ ਉਸ ਨੂੰ ਨਹੀਂ ਸੱਦਿਆ ?" ਤਾਰ ਭੇਜ ਦੇਣੀ ਸੀ, ਅਖੀਰੀ ਮੇਲ ਹੋ ਜਾਂਦਾ, ਮਾਂ ਦੀਆਂ ਆਂਦਰਾਂ ਧੀ ਵੱਲੋਂ ਤਾਂ ਠੰਢੀਆਂ ਹੋ ਜਾਂਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ