ਅੰਦਰੋਂ ਕਾਲਾ ਹੋਣਾ

- (ਖੋਟਾ ਮਨ, ਧੋਖੇਬਾਜ਼ ਹੋਣਾ)

ਉਸ ਦੀਆਂ ਸੁਰੇਸ਼ ਬਾਰੇ ਗੱਲਾਂ ਸੁਣ ਸੁਣ ਕੇ ਉਹ ਹੈਰਾਨ ਹੋ ਰਿਹਾ ਸੀ ਤੇ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਕੀ ਇੰਨਾ ਭੋਲਾ ਭਾਲਾ ਆਦਮੀ ਵੀ ਅੰਦਰੋਂ ਇੰਨਾ ਕਾਲਾ ਹੋ ਸਕਦਾ ਏ? ਮਨੁੱਖ ਦੀ ਗੱਲ ਬਾਤ ਤੇ ਬਾਹਰਲੀ ਰਹਿਣੀ ਬਹਿਣੀ ਉਸ ਦੇ ਅੰਦਰਲੇ ਮਨ ਨੂੰ ਬਿਲਕੁਲ ਹੀ ਪ੍ਰਗਟ ਨਹੀਂ ਕਰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ